ਚੰਦਰਯਾਨ-2 ਚੰਦ ’ਤੇ ਕਿਵੇਂ ਪਹੁੰਚੇਗਾ?

GSLV MK-III

ਮਿਸ਼ਨ ਦਾ ਵਾਹਨ ਹੈ

ਇਸ ਦੇ 3 ਹਿੱਸੇ ਹਨ— ਲਾਂਚਰ, ਔਰਬਿਟਰ ਤੇ ਇੱਕ ਲੈਂਡਰ

ਪੜਾਅ 1: ਉਡਾਣ

GSLV ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਉਡਾਣ ਭਰੇਗਾ

ਪੜਾਅ 2: ਰਾਕਟਾਂ ਦਾ ਵੱਖ ਹੋਣਾ

ਰਾਕਟ S200, ਲਾਂਚਰ ਤੋਂ ਵੱਖ ਹੋ ਜਾਣਗੇ

ਪੇਅਲੋਡ ਦਾ ਕਵਚ ਉਤਰ ਜਾਵੇਗਾ

ਦੂਸਰੇ ਪੜਾਅ ਵਿੱਚ ਰਾਕਟ L110 ਵੱਖਰੇ ਹੋ ਜਾਣਗੇ

ਚੰਦਰਯਾਨ 2 ਦਾ ਏਕੀਕ੍ਰਿਤ ਮਾਡਿਊਲ ਵੱਖਰਾ ਹੋਵੇਗਾ

ਪੜਾਅ 3: ਚੰਦ ਵੱਲ ਸਫ਼ਰ

ਪੜਾਅ 4: ਮਾਡਿਊਲ ਚੰਦ ਦੇ ਪਰਿਕਰਮਾ ਪੱਥ ਵਿੱਚ ਦਾਖ਼ਲ ਹੋਵੇਗਾ

ਲੈਂਡਰ, ਔਰਬਿਟਰ ਤੋਂ ਵੱਖ ਹੋ ਕੇ ਚੰਦ ਵੱਲ ਵਧੇਗਾ

ਆਖਰੀ ਪੜਾਅ: ਲੈਂਡਰ ਚੰਦ ’ਤੇ ਉਤਰ ਜਾਵੇਗਾ

ਇਹ ਲੈਂਡਰ ਦੱਖਣੀ ਧੁਰੇ ਦੇ ਨਜ਼ਦੀਕ ਉਤਰੇਗਾ

ਪਹਿਲੇ ਮਿਸ਼ਨ ਇਸ ਖਿੱਤੇ ਵਿੱਚ ਉਤਰੇ ਸਨ

ਜਦਕਿ, ਲੈਂਡਰ ‘ਵਿਕਰਮ’ 70° ਲੈਟੀਟਿਊਡ ਦੱਖਣ ਵੱਲ ਉਤਰੇਗਾ

ਲੈਂਡਰ ਚੰਦ ਦੀ ਜ਼ਮੀਨ ’ਤੇ ਹੌਲੇ ਜਿਹੇ ਉਤਰੇਗਾ। ਇਸੇ ਵਿੱਚ ਰੋਵਰ ਹੈ

ਰੋਵਰ ‘ਪ੍ਰਗਿਆਨ’ 6 ਟਾਇਰਾਂ ਵਾਲਾ ਰੋਬੋਟ ਵਾਹਨ ਹੈ ਜੋ ਚੰਦ ’ਤੇ ਘੁੰਮੇਗਾ ਤੇ ਤਸਵੀਰਾਂ ਖਿੱਚੇਗਾ

ਇਹ ਲੈਂਡਰ ਦੱਖਣੀ ਧੁਰੇ ਦੇ ਨਜ਼ਦੀਕ ਉਤਰੇਗਾ