ਰਵੀ ਭਗਤ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਨਿਯੁਕਤ

Mr. Ravi Bhahat IAS

ਰਵੀ ਭਗਤ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਨਿਯੁਕਤ

Mr. Ravi Bhahat IAS
Report : Parveen Komal

ਚੰਡੀਗੜ੍ਹ, 14 ਜੂਨ, 2020 : 2006 ਬੈਚ ਦੇ ਆਈ ਏ ਐਸ ਅਧਿਕਾਰੀ ਰਵੀ ਭਗਤ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ ਆਨੰਦਿੱਤਾ ਮਿੱਤਰਾ ਦੀ ਥਾਂ ਲੈਣਗੇ। ਉਹਨਾਂ ਨੂੰ ਇਸ ਅਹੁਦੇ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਉਹ ਪੰਜਾਬ ਮੰਡੀ ਬੋਰਡ ਦੇ ਸਕੱਤਰ ਹਨ ਤੇ ਉਹਨਾਂ ਕੋਲ ਵਿਸ਼ੇਸ਼ ਸਕੱਤਰ ਪ੍ਰਸ਼ਾਸਕੀ ਸੁਧਾਰ ਦਾ ਵਧੀਕ ਚਾਰਜ ਵੀ ਹੈ।

Leave a Reply

Your email address will not be published. Required fields are marked *