ਪੰਜਾਬ ਸਰਕਾਰ ਨੇ 13 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਆਈਪੀਐਸ ਨਾਨਕ ਸਿੰਘ ਐਸਐਸਪੀ ਪਟਿਆਲਾ, ਆਈਪੀਐਸ ਸੰਦੀਪ ਗਰਗ ਐਸਐਸਪੀ ਰੋਪੜ, ਆਈਪੀਐਸ ਮਨਦੀਪ ਸਿੱਧੂ ਐਸਐਸਪੀ ਸੰਗਰੂਰ, ਆਈਪੀਐਸ ਅਲਕਾ ਮੀਨਾ ਐਸਐਸਪੀ ਮਲੇਰਕੋਟਲਾ, ਆਈਪੀਐਸ ਰਵਜੋਤ ਗਰੇਵਾਲ ਐਸਐਸਪੀ ਫਤਹਿਗੜ੍ਹ ਸਾਹਿਬ ਤਾਇਨਾਤ

ਪੰਜਾਬ ਸਰਕਾਰ ਨੇ 13 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ।। ਸਾਰੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਆਪਣੀ ਨਵੀਂ ਤਾਇਨਾਤੀ ਜੁਆਇਨ ਕਰਨ ਲਈ ਆਖਿਆ ਹੈ। ਦੱਸਿਆ ਗਿਆ ਹੈ ਕਿ ਆਈਪੀਐਸ ਸਵਪਨ ਸ਼ਰਮਾ ਅਤੇ ਆਈਪੀਐਸ ਨਰਿੰਦਰ ਭਾਰਗਵ ਦੇ ਤਬਾਦਲੇ ਦਾ ਨੋਟਿਸ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। । ਸਰਕਾਰ ਵੱਲੋਂ ਐਸਐਸਪੀ ਦੇ ਤਬਾਦਲਿਆਂ ਦੀ ਸੂਚੀ ਦੀ ਪੂਰੀ ਜਾਣਕਾਰੀ ਇਸ ਪ੍ਰਕਾਰ ਹੈ , ਲਿਸਟ ਵਿੱਚ ਆਪਣੇ ਇਲਾਕੇ ਦੇ ਨਵੇਂ ਐਸਐਸਪੀ ਦਾ ਨਾਮ ਜਾਣੋ।

