ਸੁਨੀਲ ਸਿੰਘ ਰਾਣਾ ਇੰਟਰਨੈਸ਼ਨਲ ਹਿਊਮਨ ਰਾਇਟਸ ਓਰਗੇਨਾਈਜੇਸ਼ਨ ਫਾਰ ਪੁਲਿਸ ਪਬਲਿਕ ਪ੍ਰੈਸ ਲੁਧਿਆਣਾ ਦੇ ਪ੍ਰਧਾਨ ਨਿਯੁਕਤ

ਸ੍ਰੀ ਪਰਵੀਨ ਕੋਮਲ ਚੇਅਰਮੈਨ ਇੰਟਰਨੈਸ਼ਨਲ ਹਿਊਮਨ ਰਾਇਟਸ ਓਰਗੇਨਾਈਜੇਸ਼ਨ ਫਾਰ ਪੁਲਿਸ ਪਬਲਿਕ ਪ੍ਰੈਸ ਨੇ ਪੰਜਾਬ ਪ੍ਰਧਾਨ ਸ੍ਰੀ ਰਾਜ ਕੁਮਾਰ ਮਾਨਸਾ ਦੀ ਰਿਕਮੈਂਡੇਸ਼ਨ ਉਪਰੰਤ ਲੁਧਿਆਣਾ ਦੇ ਪ੍ਰਸਿਧ ਮਨੁਖੀ ਅਧਿਕਾਰ ਐਕਟਿਵਿਸਟ ਸ੍ਰੀ ਸੁਨੀਲ ਸਿੰਘ ਰਾਣਾ ਨੂੰ ਲੁਧਿਆਣਾ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ . ਇਸ ਮੌਕੇ ਚੇਅਰਮੈਨ ਸਾਹਿਬ ਦੇ ਨਾਲ ਪੰਜਾਬ ਪ੍ਰਧਾਨ ਰਾਜ ਕੁਮਾਰ , ਟ੍ਰੇਡ ਵਿੰਗ ਵਾਈਸ ਪ੍ਰਧਾਨ ਸ੍ਰੀ ਪਰਵੀਨ ਕੁਮਾਰ ਅਤੇ ਸਿਨੇ ਵੈਲਫੇਅਰ ਵਿੰਗ ਦੇ ਆਲ ਇੰਡੀਆ ਪ੍ਰਧਾਨ ਸ੍ਰੀ ਵਿਕਰਮ ਸ਼ਰਮਾ ਵੀ ਮੌਜੂਦ ਸਨ .