ਹੋਇਆ ਧਮਾਕਾ : ਰੋਇਲ ਪਟਿਆਲਾ ਮੀਡੀਆ ਕਲੱਬ ਦਾ ਹੋਇਆ ਗਠਨ

ਚਰਨਜੀਤ ਜੋਸ਼ੀ ਨੂੰ ਪ੍ਰਧਾਨ ਚੁਣਿਆ
ਪਟਿਆਲਾ ਸ਼ਹਿਰ ਦੇ ਅੱਜ ਪੱਤਰਕਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਰੋਇਲ ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਹੋਈ ਜਿਸ ਵਿੱਚ ਚਰਨਜੀਤ ਜੋਸ਼ੀ ਪ੍ਰਧਾਨ ਹੋਰ ਚੁਣਿਆ ਗਿਆ ਇਸ ਮੌਕੇ ਤੇ ਜਨਰਲ ਸੈਕਟਰੀ ਪਰਮਜੀਤ ਸਿੰਘ ਲਾਲੀ ਤੇ ਸੀਨੀਅਰ ਮੀਤ ਪ੍ਰਧਾਨ ਸਚਿਨ ਸੂਦ ਸੀਨੀਅਰ ਪ੍ਰਧਾਨ ਰਜਿੰਦਰ ਸਿੰਘ ਕੋਲੀ ਕੈਸ਼ੀਅਰ ਰਣਦੀਪ ਸਿੰਘ ਤੇ ਪ੍ਰਭ ਸਿਮਰਨ ਸਿੰਘ ਨੂੰ ਸੈਕਟਰੀ ਬਲਜੀਤ ਸਿੰਘ ਸਰਨਾ ਨੂੰ ਜੁਆਇੰਟ ਸੈਕਟਰੀ ਤੋਂ ਇਲਾਵਾ ਨਵੇਂ ਮੈਂਬਰ ਵੀ ਇਸ ਕਲੱਬ ਦੇ ਬਣਾਏ ਗਏ ਅਤੇ ਜਲਦੀ ਹੀ ਹੋਰ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਜਾਵੇਗੀ ਇਸ ਮੌਕੇ ਤੇ ਵੱਖ ਵੱਖ ਚੈਨਲਾਂ ਦੇ ਪੱਤਰਕਾਰ ਅਤੇ ਅਖਬਾਰਾਂ ਦੇ ਪੱਤਰਕਾਰ ਵੀ ਸ਼ਾਮਿਲ ਹੋਏ