Punjabi News ਪੰਜਾਬ ਸਰਕਾਰ ਨੇ 13 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਆਈਪੀਐਸ ਨਾਨਕ ਸਿੰਘ ਐਸਐਸਪੀ ਪਟਿਆਲਾ, ਆਈਪੀਐਸ ਸੰਦੀਪ ਗਰਗ ਐਸਐਸਪੀ ਰੋਪੜ, ਆਈਪੀਐਸ ਮਨਦੀਪ ਸਿੱਧੂ ਐਸਐਸਪੀ ਸੰਗਰੂਰ, ਆਈਪੀਐਸ ਅਲਕਾ ਮੀਨਾ ਐਸਐਸਪੀ ਮਲੇਰਕੋਟਲਾ, ਆਈਪੀਐਸ ਰਵਜੋਤ ਗਰੇਵਾਲ ਐਸਐਸਪੀ ਫਤਹਿਗੜ੍ਹ ਸਾਹਿਬ ਤਾਇਨਾਤ onlineeditor March 31, 2022 0 Report : Parveen Komal ਪੰਜਾਬ ਸਰਕਾਰ ਨੇ 13 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ।। ਸਾਰੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਆਪਣੀ ਨਵੀਂ ਤਾਇਨਾਤੀ ਜੁਆਇਨ ਕਰਨ ਲਈ ਆਖਿਆ ਹੈ। ਦੱਸਿਆ ਗਿਆ ਹੈ ਕਿ ਆਈਪੀਐਸ ਸਵਪਨ ਸ਼ਰਮਾ ਅਤੇ ਆਈਪੀਐਸ ਨਰਿੰਦਰ ਭਾਰਗਵ ਦੇ ਤਬਾਦਲੇ ਦਾ ਨੋਟਿਸ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। । ਸਰਕਾਰ ਵੱਲੋਂ ਐਸਐਸਪੀ ਦੇ ਤਬਾਦਲਿਆਂ ਦੀ ਸੂਚੀ ਦੀ ਪੂਰੀ ਜਾਣਕਾਰੀ ਇਸ ਪ੍ਰਕਾਰ ਹੈ , ਲਿਸਟ ਵਿੱਚ ਆਪਣੇ ਇਲਾਕੇ ਦੇ ਨਵੇਂ ਐਸਐਸਪੀ ਦਾ ਨਾਮ ਜਾਣੋ। Post Navigation Previous बादलों के पी टी सी चैनल की मिस पंजाबी-2022 प्रतियोगिता में 24 वर्षीय सौंदर्य प्रतियोगी, जिस पर आयोजकों द्वारा यौन संबंधों के लिए दबाव डाला गया था, को पंजाब और हरियाणा उच्च न्यायालय ने बचायाNext डॉ: नानक सिंह आईपीएस ने एसएसपी पटियाला का पदभार संभाला More Stories Punjabi News ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਵਿਚ 9 ਥਾਵਾਂ ਤੇ ਕੀਤੇ ਜੋਰਦਾਰ ਹਵਾਈ ਹਮਲੇ। ਚਾਰੇ ਪਾਸੇ ਤਬਾਹੀ। onlineeditor May 6, 2025 0 Punjabi News ਹੋਇਆ ਧਮਾਕਾ : ਰੋਇਲ ਪਟਿਆਲਾ ਮੀਡੀਆ ਕਲੱਬ ਦਾ ਹੋਇਆ ਗਠਨ onlineeditor March 17, 2025 0 Punjabi News ਰੂਸੀ ਕੁੜੀਆਂ ਦੀਆਂ ਗਰਮ ਖੇਡਾਂ ਤੇ ਪੈ ਗਈ ਪਟਿਆਲਾ ਪੁਲਿਸ ਦੀ ਨਜ਼ਰ-ਸਪਾ ਸੈਂਟਰ ਚ ਖਾਂਦੀਆਂ ਸੀ ਕਲਾਬਾਜੀਆਂ-ਸਪੈਸ਼ਲ ਸੈਲ ਨੇ ਕੀਤੀਆਂ ਨਿਊਟਲ onlineeditor February 21, 2025 0 Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.